ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਅਕਾਲੀ ਦਲ ਸਹੀ ਪਾਸੇ ਖੜਾ ਹੈ : ਬਾਦਲ

ਅਕਾਲੀ ਦਲ ਨੇ ਉਹੀ ਕੀਤਾ ਜਿਸਦੀ ਇਸ ਤੋਂ ਆਸ ਕੀਤੀ ਜਾਂਦੀ ਹੈ, ਬਾਦਲ ਨੇ ਦਲੇਰਾਨਾ ਤੇ ਸਿਧਾਂਤਕ ਸਟੈਂਡ ਲੈਣ ਲਈ ਕੋਰ ਕਮੇਟੀ ਨੂੰ ਦਿੱਤੀ ਵਧਾਈ ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਵਾਸਤੇ ਵਜ਼ੀਰੀ ਤਿਆਗਣ ਦੀ ਵੀ ਕੀਤੀ ਸ਼ਲਾਘਾ, ਅਕਾਲੀ ਦਲ ਕਦੇ ਵੀ ਕਿਸਾਨ ਵਿਰੋਧੀ ਕਿਸੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ : ਬਾਦਲ ਚੰਡੀਗੜ•, 19 … Continue reading ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਅਕਾਲੀ ਦਲ ਸਹੀ ਪਾਸੇ ਖੜਾ ਹੈ : ਬਾਦਲ